Friday, September 28, 2012

ਰੁੱਖਾਂ ਦੇ ਜਦ ਪੱਤੇ ਝੜਦੇ, ਝੜਦੇ ਰੰਗ ਵਟਾ ਕੇ, ਆਪਣੇ ਜਦੋਂ ਬਿਗਾਨੇ ਹੁੰਦੇ, ਹੁੰਦੇ ਰੰਗ ਵਿਖਾ ਕੇ.

Sunday, September 23, 2012

ਮੇਰੇ ਖਿਆਲ ਨਾਲ ਕਿਸੇ ਦੀ ਮੱਤ ਨੂੰ ਹੀ ਉਸ ਬੰਦੇ ਦੀ ਕਿਸਮਤ ਕਹਿੰਦੇ ਨੇ

Friday, July 6, 2012

Life is not mystery to be solved But a reality to be experienced

What does time not heal? 🌏

ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ....ਪਰ ਮੈਂ ਕਦੇ ਉਸਨੂੰ "ਲੋਕਾਂ" ਵਿੱਚ ਨਹੀ ਸੀ ਗਿਣਿਆ

ਕੁਝ ਮਿਲਣਾ ਨਹੀਂ ਰੱਬ ਦਾ ਸ਼ਰੀਕ ਬਣਕੇ ਤੂੰ ਵੀ ਤੁਰ ਜਾਣਾ ਲੰਘੀ ਹੋਈ ...ਤਰੀਕ ਬਣਕੇ

Why does life keep teaching me lessons I have no desire to learn

ਛਿੱਤਰ ਕਿਸੇ ਦੇ ਮਿੱਤਰ ਨੀ ਹੁੰਦੇ

Explore life,,,,

Positive Thinking!

Bura nai manaida kise di gal da marjane GILL ki bharosa kal da!