Friday, July 20, 2012

ਮੈਂ ਤੇ ਮੇਰਾ ਰੱਬ! ਹਰ ਰੋਜ਼ ਭੁੱਲ ਜਾਂਦੇ ਹਾਂ, ਓਹ ਮੇਰੇ ਗੁਨਾਹਾਂ ਨੂੰ,,, ਮੈਂ ਓਹਦੀਆਂ ਮੇਹਰਬਾਨੀਆਂ ਨੂੰਗਿੱਲ

Thursday, July 19, 2012

Leaders never follow Followers never lead.

If you want to go fast, go alone. If you want to go far, go together.

Friday, July 6, 2012

Life is not mystery to be solved But a reality to be experienced

What does time not heal? 🌏

ਮੈਨੂੰ ਵੀ ਪਤਾ ਸੀ ਕਿ ਲੋਕ ਬਦਲ ਜਾਂਦੇ ਨੇ....ਪਰ ਮੈਂ ਕਦੇ ਉਸਨੂੰ "ਲੋਕਾਂ" ਵਿੱਚ ਨਹੀ ਸੀ ਗਿਣਿਆ

ਕੁਝ ਮਿਲਣਾ ਨਹੀਂ ਰੱਬ ਦਾ ਸ਼ਰੀਕ ਬਣਕੇ ਤੂੰ ਵੀ ਤੁਰ ਜਾਣਾ ਲੰਘੀ ਹੋਈ ...ਤਰੀਕ ਬਣਕੇ

Why does life keep teaching me lessons I have no desire to learn

ਛਿੱਤਰ ਕਿਸੇ ਦੇ ਮਿੱਤਰ ਨੀ ਹੁੰਦੇ

Explore life,,,,

Positive Thinking!

Bura nai manaida kise di gal da marjane GILL ki bharosa kal da!